ਠਸਕੇ ਤਲਿਸਮ?
ਕੋਹਰਾਮ (ਘੁੜਾਮ) ਦੇ ਕੋਲ ਹੀ ਕੁਝ ਦੂਰੀ (੨੦ ਕਿਲੋਮੀਟਰ) 'ਤੇ ਮਕਬੂਲ ਨਗਰ ਠਸਕਾ ਸੀ। ਉਸਨੂੰ ਠਸਕਾ ਮੀਰਾਂ ਜੀ ਵੀ ਕਹਿੰਦੇ ਸਨ। ਇਸ ਸ਼ਹਿਰ ਵਿੱਚ ਵਧੇਰੇ ਵਸੋਂ ਕਾਲਾ ਇਲਮ ਜਾਨਣ ਵਾਲਿਆਂ ਨਜ਼ੂਮੀਆਂ ਦੀ ਸੀ। ਸਈਅਦ, ਮੁਗਲ, ਸ਼ੇਖ ਅਤੇ ਹੋਰ ਪਾਖੰਡੀ ਇੱਥੇ ਡੇਰਾ ਲਾਈ ਬੈਠੇ ਲੋਕਾਂ ਨੂੰ ਆਪਣੀਆਂ ਝੂਠੀਆਂ ਗੈਬੀ ਸ਼ਕਤੀਆਂ ਦਾ ਪ੍ਰਚਾਰ ਕਰਕੇ ਲੁੱਟੀ ਜਾ ਰਹੇ ਸਨ। ਮੁਹੰਮਦ ਗੌਰੀ ਦੇ ਸੋਮਨਾਥ ਮੰਦਰ 'ਤੇ ਹਮਲੇ ਸਮੇਂ ਇੱਥੋਂ ਦੇ ਬ੍ਰਾਹਮਣਾਂ ਨੇ ਹਿੰਦੂਆਂ ਨੂੰ ਅਤੇ ਬਾਬਰ ਦੇ ਹਮਲੇ ਸਮੇਂ ਇੱਥੋਂ ਦੇ ਪਠਾਣਾਂ ਨੇ ਮੁਸਲਮਾਨਾਂ ਨੂੰ ਠੱਗਣ ਲਈ ਆਪਣੇ ਆਪ ਨੂੰ ਜੰਤਰਾਂ-ਮੰਤਰਾਂ ਦੇ ਗਿਆਤਾਂ ਦੱਸ ਕੇ ਮੂਰਖ ਬਣਾਇਆ ਸੀ। ਲੇਕਿਨ ਦੋਨਾਂ ਧਾੜਵੀਆਂ ਅੱਗੇ ਕਿਸੇ ਜਾਦੂਗਰ ਦਾ ਕੋਈ ਮੰਤਰ ਜਾਂ ਟੂਣਾ-ਟਾਮਣ ਨਹੀਂ ਸੀ ਚੱਲਿਆ।

No comments:
Post a Comment