Tuesday, 20 December 2016

ਮੁਸਤਫਾਬਾਦ, ਦਮਾਲਾ ਅਤੇ ਕੁੰਜਪੁਰਾ

ਮੁਸਤਫਾਬਾਦ
ਉਸ ਤੋਂ ਬਾਅਦ ਅਸੀਂ ਹੋਰ ਅਹਿਮ ਨਗਰ ਮੁਸਤਫਾਬਾਦ ਵੱਲ ਸਿੱਧੇ ਹੋ ਗਏ। ਜਦ ਇਸ ਦੇ ਫੌਜਦਾਰ ਨੂੰ ਬਿੜਕ ਹੋਈ ਤਾਂ ਉਹਨੇ ਸਾਡੇ ਰਾਹ ਰੋਕਣ ਲਈ ਆਪਣੀ ੨੦੦੦ ਫੌਜ ੨ ਤੋਪਾਂ ਦੇ ਕੇ ਭੇਜ ਦਿੱਤੀ। ਸਾਡੇ ਕੁਝ ਸਿਪਾਹੀ ਡਰਦੇ ਜਾਨਾਂ ਬਚਾਉਣ ਲਈ ਮੈਦਾਨ ਵਿੱਚੋਂ ਭੱਜ ਗਏ। ਬਾਕੀ ਜਿਹੜੇ ਡਟ ਰਹਿਣ ਵਾਲੇ ਸੀ, ਉਨ੍ਹਾਂ ਨੇ ਮੁਗਲਾਂ 'ਤੇ ਐਸਾ ਹੱਲਾ ਬੋਲਿਆ ਕਿ ਉਹ ਪਹਿਲੀ ਝੜਪ ਵਿੱਚ ਹੀ ਮੈਦਾਨ ਛੱਡ ਕੇ ਭੱਜ ਗਏ। ਉਨ੍ਹਾਂ ਦੀ ਇੱਕ ਤੋਪ ਵੀ ਸਾਡੇ ਹੱਥ ਲੱਗ ਗਈ। ਉਸ ਤੋਂ ਬਾਅਦ ਅਸੀਂ ਇਸ ਨਗਰ ਦੇ ਸਾਰੇ ਸ਼ਾਹੂਕਾਰਾਂ ਨੂੰ ਰੱਜ ਕੇ ਲੁੱਟਿਆ।


ਦਮਾਲਾ ਅਤੇ ਕੁੰਜਪੁਰਾ
ਦਮਾਲਾ ਅਤੇ ਕੁੰਜਪੁਰਾ ਰੰਘੜਾਂ ਦੇ ਕਬਜ਼ੇ ਹੇਠ ਸੀ। ਰੰਘੜ ਹਿੰਦੂ ਮਾਂ ਅਤੇ ਮੁਸਲਮਾਨ ਪਿਤਾ ਦੀ ਔਲਾਦ ਹੁੰਦੇ ਸਨ। ਰੰਘੜਾਂ ਨੂੰ ਜਦੋਂ ਸਾਡੇ ਹਮਲੇ ਦੇ ਅਸਾਰ ਨਜ਼ਰ ਆਉਣ ਲੱਗੇ ਤਾਂ ਉਨ੍ਹਾਂ ਨੇ ਵਜ਼ੀਰ ਖਾਨ ਤੋਂ ਮਦਦ ਮੰਗੀ। ਰੰਘੜਾਂ ਦੀ ਮਦਦ ਲਈ ਵਜ਼ੀਰ ਖਾਨ ਦੀ ਇੱਕ ਵਿਸ਼ੇਸ਼ ਟੁਕੜੀ ਦੋ ਤੋਪਾਂ ਦੇ ਕੇ ਭੇਜ ਦਿੱਤੀ। ਰੰਘੜਾਂ ਨੂੰ ਫੌਜੀ ਮਦਦ ਮਿਲਣ ਤੋਂ ਪਹਿਲਾਂ ਹੀ ਰਸਤੇ ਵਿੱਚ ਹਮਲਾ ਕਰਕੇ ਅਸੀਂ ਫੌਜ ਨੂੰ ਭਜਾ ਦਿੱਤਾ ਤੇ ਉਨ੍ਹਾਂ ਦੇ ਹਥਿਆਰ ਕਬਜ਼ੇ ਵਿੱਚ ਲੈ ਕਰ ਲਿੱਤੇ। ਇਉਂ ਰੰਘੜਾਂ ਦਾ ਹੌਂਸਲਾ ਟੁੱਟ ਗਿਆ ਤੇ ਉਨ੍ਹਾਂ ਨੇ ਸਾਡੇ ਅੱਗੇ ਹੱਥ ਖੜੇ ਕਰ ਦਿੱਤੇ ਸਨ।
ਖੁਨਜਪੁਰa ਵਲਿਲaਗe ਹaਸ a ਡੋਰਟ ਾਟਿਹ a ਲੋਨਗ ਹਸਿਟੋਰੇ. ੀਟ ਾaਸ a ਮaਜੋਰ ਹaਲਟਨਿਗ ਪੋਨਿਟ ਡੋਰ ਟਹੋਸe ਾਹੋ ਟਰaਵeਲeਦ ਡਰੋਮ ਖਹੇਬeਰ ਫaਸਸ ਟੋ ਧeਲਹਿ

No comments:

Post a Comment