ਥਾਨੇਸਰ ਅਤੇ ਸ਼ਾਹਬਾਦ (ਮਾਰਕੰਡਾ)
ਠਸਕੇ ਉਪਰੰਤ ਮੈਂ ਥਾਨੇਸਰ ਵੱਲ ਰੁਖ ਕਰ ਲਿਆ ਤੇ ਮਾਮੂਲੀ ਜਿਹੀ ਝੜਪ ਹੋਣ ਬਾਅਦ ਥਾਨੇਸਰ ਮੇਰੇ ਕਬਜ਼ੇ ਵਿੱਚ ਸੀ। ਮਾਰਕੰਡਾ ਦਰਿਆ ਕੰਢੇ ਵਸੇ ਨਗਰ ਸ਼ਾਹਬਾਦ ਦੇ ਫੌਜਦਾਰ ਨੂੰ ਜਦੋਂ ਸਿੱਖ ਫੌਜ ਦੇ ਆਉਣ ਦਾ ਪਤਾ ਲੱਗਾ ਤਾਂ ਡਰਦਾ ਮਾਰਾ ਉਹ ਆਪਣੇ ਪਰਿਵਾਰ ਸਮੇਤ ਦਿੱਲੀ ਨੂੰ ਦੌੜ ਗਿਆ। ਇਉਂ ਬਿਨਾ ਕੋਈ ਉੱਦਮ ਕੀਤਿਆਂ ਅਸੀਂ ਸ਼ਾਹਬਾਦ ਨੂੰ ਵੀ ਹਾਸਿਲ ਕਰ ਲਿਆ। ਸਾਡੇ ਸ਼ਾਹਬਾਦ ਵਿੱਚ ਦਾਖਿਲ ਹੁੰਦਿਆਂ ਹੀ ਉੱਥੋਂ ਦੀ ਫੌਜ ਚਿੱਟਾ ਝੰਡਾ ਲਈ ਸਾਡੇ ਇਸਤਕਬਾਲ ਲਈ ਖੜੀ ਸੀ।

No comments:
Post a Comment